
ਕੁਝ ਲੋਕ ਸਿਰਫ਼ ਕਿਰਦਾਰ ਨਹੀਂ ਲਿਖਦੇ, ਉਹ ਆਪਣੀ ਸੋਚ ਤੇ ਮਿਹਨਤ ਨਾਲ ਦਿਲਾਂ ਵਿੱਚ ਜਗ੍ਹਾ ਬਣਾਉਂਦੇ ਨੇ। ਨਰਿੰਦਰ ਵੀਰ ਉਹਨਾਂ ਵਿੱਚੋਂ ਇੱਕ ਨੇ — ਇਮਾਨਦਾਰ, ਮਿਹਨਤੀ ਤੇ ਬਹੁਤ ਹੀ ਸੋਹਣੇ ਦਿਲ ਵਾਲੇ ਇਨਸਾਨ। “ਦਲੇਰ” ਵੈੱਬ ਸੀਰੀਜ਼ ਵਿੱਚ ਉਹਨਾਂ ਨਾਲ ਕੰਮ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏✨ @narinder_mehr__
This post was published on 25th May, 2026 by Poonam on her Instagram handle "@officialpoonamsood (Poonam sood)". Poonam has total 296.2K followers on Instagram and has a total of 1.7K post.This post has received 536 Likes which are lower than the average likes that Poonam gets. Poonam receives an average engagement rate of 0.75% per post on Instagram. This post has received 31 comments which are lower than the average comments that Poonam gets. Overall the engagement rate for this post was lower than the average for the profile.