
ਸਮਝ ਨਹੀਂ ਆਉਂਦੀ ਜਿਸ ਨੇ ਪੰਜਾਬ ਅਤੇ ਪੰਜਾਬੀਆਂ ਅਤੇ ਪੱਗ ਦਾ ਮਾਣ ਦੁਨੀਆਂ ਭਰ ਵਿੱਚ ਵੱਧਿਆ ਹੈ ਜਿਸ ਦੀ ਪੰਜਾਬ ਨੂੰ ਦੇਣ ਹੈ ਉਸ ਦਾ ਵਿਰੋਧ ਉਹ ਕਰਨ ਲੱਗ ਜਾਂਦੇ ਹਨ ਜਿਨ੍ਹਾਂ ਦੀ ਕੋਈ ਦੇਣ ਨਹੀਂ ਪੰਜਾਬ ਵਾਸਤੇ ਦਲਜੀਤ ਦੁਸਾਂਝ ਪੰਜਾਬ ਦੀ ਸ਼ਾਨ ਹੈ ਪਤਾ ਨਹੀਂ ਹਰ ਫ਼ਿਲਮ ਦਾ ਵਿਰੋਧ ਕਿਉ ਕੀਤਾ ਗਿਆ 🙏ਲੋਕ ਨਿੰਦਿਆ ਬਹੁਤ ਕਰਦੇ ਨੇ ਇਹਨਾਂ ਦੀ ਨਿੰਦਿਆ ਕਰਨ ਵਾਲੇ ਲੋਕ ਸੁਣ ਵੀ ਬਹੁਤ ਲੋਕ ਲੈਂਦੇ ਨੇ ਪਰ ਇਹ ਰਹਿੰਦੇ ਕਿੱਥੇ ਨੇ ਇਹਨਾਂ ਬਾਰੇ ਕਦੇ ਕਿਸੇ ਨੂੰ ਨਹੀਂ ਪਤਾ ਲੱਗਦਾ ਕਿਸੇ ਚੰਗਾ ਕੰਮ ਕਾਰ ਕਰਨ ਵਾਲੇ ਦੀ ਦੁਨੀਆਂ ਸਲਾਘਾ ਕਰਦੀ ਹੈ ਜਿੰਨਾ ਵਿੱਚੋਂ ਦਿਲਜੀਤ ਦੋਸਾਂਝ ਵਰਗੇ ਪਤਾ ਨਹੀਂ ਕਿੰਨੇ ਕੁ ਇਨਸਾਨ ਨੇ ਜਿਸ ਨੇ ਪੰਜਾਬੀ ਬੋਲੀ ਦੇ ਉੱਥੇ ਝੰਡੇ ਗੱਡ ਦਿੱਤੇ ਜਿੱਥੇ ਤੱਕ ਨਿੰਦਕਾਂ ਦਾ ਪਹੁੰਚਣਾ ਮੁਸ਼ਕਿਲ ਹੈ ਪਰ ਮੈਨੂੰ samaj ਨਹੀਂ ਆ ਰਹੀ ਜਿਹਨਾ actors ਨੇ ਪਕਿਸਤਾਨ ਵਾਲਿਆ ਨਾਲ਼ ਵਿਆਹ ਕਰਵਾਇਆ ਓਹਨਾ ਦੀਆਂ ਫਿਲਮਾਂ ਤਾਂ ਬਹੁਤ ਚਲਦੀਆਂ ਨੇ ਜਿਵੇਂ sonakshi 🙏🙏🙏 @diljitdosanjh #diljit_dosanjh @pftaa_actors_association
This post was published on 28th June, 2025 by Poonam on her Instagram handle "@officialpoonamsood (Poonam sood)". Poonam has total 266.7K followers on Instagram and has a total of 1.4K post.This post has received 1.2K Likes which are lower than the average likes that Poonam gets. Poonam receives an average engagement rate of 0.65% per post on Instagram. This post has received 46 comments which are lower than the average comments that Poonam gets. Overall the engagement rate for this post was lower than the average for the profile. #diljit_dosanjh has been used frequently in this Post.